Sikh guru history pdf


Twarikh Guru Khalsa - Giani Gian Singh

Twarikh Guru Khalsa is a great historical gift of Giani Gian Singh to the Sikh Nation. In this book, Giani Ji made full use of already available historical sources like Janam Sakhis and Guru Bilas. Giani Gian Singh met many old Sikhs to document events that were never recorded before. He was the first historian who collected historical material and illustrated its importance.

BookTwarikh Guru Khalsa
WriterGiani Gian Singh
GenreSikh History
Pages+
LanguagePunjabi
ScriptGurmukhi
Size MB
FormatPDF
PublisherBhai Baljinder Singh Ji [Rara Sahib Wale]

Tarikh Guru Khalsa consists of five sections viz.

Janam Sakhi

It deals with the Evolution of Khalsa beginning from Sri Guru Nanak Dev Ji to Guru Gobind Singh. The main source of this part is Janamsakhis and other relevant material related to the biographies of Gurus.

Shamsher Khalsa

Belongs to the aftermath of the ascension of Guru Gobind Singh Ji. Rise and fall of Banda Singh Bahadur.

Sardar Khalsa

It has a detailed account of 12 Sikh Misls and the history of their Sirdars. It includes Biographies of Nawab Kapur Singh, Jassa Singh Ahluwalia, Jassa Singh Ramgarhia, and many more great Sikh Leaders.

Raj Khalsa

It tells the story of the sovereign Sikh Nation run by Sher-e-Punjab Maharaja Ranjit Singh.

Panth Khalsa

This part deals with Sikhism beliefs, Rehat Maryada, and the ethics of Sikhi.

Bhai Sahib Bhai Baljinder Singh (Rara Sahib Wale) has done a phenomenal job of digitizing this mammoth source of Sikh History on the pious occasion of the th martyrdom anniversary of Sri Guru Arjan Dev Ji. Giani Gian Singh (), claimed descent from the brother of Bhai Mani Singh, the martyr, who was a contemporary of Guru Gobind Singh.

The first edition of the Twarikh comprising the first three parts was printed in at Guru Gobind Singh Press, Sialkot, with the help of Mahant Prem Singh, Bhai Hari Singh of Sialkot, and Buta Singh of Rawalpindi. Gian Singh made over the rights of publication of his Twarikh to the Khalsa Tract Society, Amritsar. Read More.

Download Twarikh Guru Khalsa PDF All 10 Volumes

Twarikh Guru Khalsa Vol.1 - Life History of Guru Nanak Dev Ji

Excerpt: ਜਗਨ ਨਾਥ ਦੇ ਮੰਦਰ ਤੇ ਮੂਰਤਾਂ ਦੀ ਕਥਾ ਐਉਂ ਹੈ ਕਿ ਸ੍ਰੀ ਕ੍ਰਿਸ਼ਨ ਜੀ ਤੋਂ ਪੰਜ ਸੌ ਰਸ ਪਿੱਛੋਂ ਏਸ ਦੇਸ ਦੇ ਰਾਜੇ ਇੰਦੂ ਦਵਨ ਨੂੰ ਸੁਪਨੇ ਵਿੱਚ ਕ੍ਰਿਸ਼ਨ, ਬਲਭੱਦੂ, ਸੁਭੱਦਾ ਤਿੰਨਾਂ ਦਾ ਦਰਸ਼ਨ ਹੋਯਾ, ਪਰ ਹੱਥ ਪੈਰ ਕੱਟੇ ਹੋਏ ਦੇਖੋ। ਉਸ ਨੇ ਆਪਣਾ ਇਸ਼ਟ ਦੇਵ ਸਮਝ ਕੇ ਬੇਨਤੀ ਕਰ ਪੁੱਛਿਆ ਤਾਂ ਕ੍ਰਿਸ਼ਨ ਜੀ ਬੋਲੇ, “ਜੇ ਅਸੀਂ ਦੰਡ ਨਾ ਲੈਂਦੇ ਤਾਂ ਈਰ ਰਚਿਤ ਜੋ ਮੁਯਾਦਾ ਹੈ (ਯਥਾ ਕਰਮ ਤਥਾ ਫ਼ਲ ਪਾਨੀ ਨੂੰ ਮਿਲੇ। ਏਹ ਭੰਗ ਹੁੰਦੀ ਸੀ। ਜੇ ਅਸੀਂ ਵੱਡੇ ਲੋਕ ਮੁਯਾਦਾ ਵਿੱਚ ਨਾ ਚੱਲੀਏ ਤਾਂ ਫਿਰ ਹੋਰ ਜੀਵ ਸਾਡੇ ਬਚਨ ਕੈਸੇ ਮੰਨਣਗੇ।

Download Now

Twarikh Guru Khalsa Vol.2 - Life History of Guru Angad Dev Ji

Excerpt: ਗੁਰੂ ਅੰਗਦ ਜੀ ਮੁਕਤਸਰੋਂ ੩ ਕੋਹ ਪੁਰਬ ਨਾਂਗੇ ਦੀ ਸਰਾਏ ਵਿੱਚ (ਜੋ ਓਦੋਂ ਮੱਤੇ ਦੀ ਸਰਾਏ ਸੀ) ਸਿਕੰਦਰ ਲੋਧੀ ਬਾਦਸ਼ਾਹ ਦੇ ਸਮੇਂ {ਅਵਤਾਰ ਗੁਰੂ ਅੰਗਦ ਸਾਹਿਬ ਜੀ ੧੧ ਵੈਸਾਖ ਸੁਦੀ ੧, ਸੋਮਵਾਰ, ਸੰਮਤ ੧੫੬੧ ਬਿਕ੍ਰਮੀ ਨੂੰ ਅੰਮ੍ਰਿਤ ਵੇਲੇ ਰਣੀ ਨਛੱਤੁ ਵਿੱਚ ਫੇਰੂ ਮੱਲ ਤੇਹਣ ਖੱਤੀ ਦੇ ਘਰ ਮਾਈ ਸਭਰਾਈ (ਨਿਹਾਲ ਕੌਰ) ਤੋਂ ਪ੍ਰਗਟ ਹੋਏ। ਇਹਨਾਂ ਦਾ ਨਾਮ ਪਹਿਲੇ ‘ਲਹਿਣਾ ਸੀ। ਗੁਰੂ ਨਾਨਕ ਜੀ ਨੇ ਅੰਗਦ ਨਾਮ ਰੱਖਿਆ, ਜੋ ਦਿਨ ਦਿਨ ਦੁਤੀਆ ਦੇ ਚੰਦ੍ਰਮਾ ਵਾਰੀ ਵਧਦਾ ਗਿਆ। ਏਹ ਬਾਲਕ ਹੁੰਦੇ ਬੜੇ ਭੋਲੇ ਭਾਲੇ, ਸੀਲ ਸੁਭਾਵ, ਧੀਰਜੀ, ਉਦਾਰ, ਸੰਤ ਸੇਵੀ ਗੌਰ ਵਰਨ, ਸੁੰਦਰ ਸਰੂਪ ਸੇ। |

Download Now

Twarikh Guru Khalsa Vol.3 - Life History of Guru Amar Das Ji

Excerpt: ਗੁਰੂ ਅਮਰਦਾਸ ਜੀ ਦਾ ਆਚਰਨ ਜਦ ਏਨ੍ਹਾਂ ਨੂੰ ਗੱਦੀ ਹੋਈ ਤਾਂ ਇਨ੍ਹਾਂ ਨਾਲ ਗੁਰੂ ਅੰਗਦ ਜੀ ਦੇ ਪੁੱਤੁ ਦਾਸੂ, ਦਾਤੂ ਜੀ ਬਾਦ ਬਿਵਾਦ ਰੱਖਣ ਲਗੇ। ਤਦ ਗੁਰੂ ਅੰਗਦ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਭੇਜ ਦਿੱਤਾ। ਪਰ ਫੇਰ ਭੀ ਜਦੋਂ ਤੱਕ ਗੁਰੂ ਅੰਗਦ ਜੀ ਨੇ ਚੋਲਾ ਨਾ ਛੱਡਿਆ ਤਦ ਤੱਕ ਰੋਜ਼ ਅੰਮ੍ਰਿਤ ਵੇਲੇ ਦਰਸ਼ਨ ਕਰ ਕੇ ਫੇਰ ਗੋਇੰਦਵਾਲ ਆ ਜਾਂਦੇ ਰਹੇ।

Download Now

Twarikh Guru Khalsa Vol.4 - Life History of Guru Ram Das Ji

Excerpt: ਏਹ ਗੁਰੂ ਜੀ (ਪਾ: ੪ ਅਵਤਾਰ ਅਤੇ ਮਾਤਾ ਪਿਤਾ ੨੦ ਕਤਕ ਵਦੀ ੨ ਸੰਮਤ ੧੫੯੧ ਬਿਕ੍ਰਮੀ ਅਤੇ ੧੫੩੪ ਈਸਵੀ ਅਤੇ ੬੭ ਨਾਨਕ ਸ਼ਾਹੀ ਵਿੱਚ ਵੀਰਵਾਰ ਚਾਰ ਘੜੀ ਦਿਨ ਚੜੇ ਹਿਮਾਯੂ ਬਾਦਸ਼ਾਹ ਦੇ ਵਕਤ ਹਰਦਾਸ ਮਲ ਸੋਢੀ ਖੜੀ ਦੇ ਘਰ ਮਾਈ ਦਯਾ ਕੌਰ ਦੀ ਕੁੱਖ ਵਿੱਚੋਂ ਲਾਹੌਰ ਚੁਨੀ ਮੰਡੀ ਵਿਖੇ ਪ੍ਰਗਟੇ। ਏਹ ਗੁਰੂ ਜੀ ਅਤਿ ਸੁੰਦਰ, ਗੌਰ ਵਰਨ, ਮੋਟੇ ਨਕਸ਼ ਤੇ ਚੌੜੇ ਮੱਥੇ ਵਾਲੇ ਸੋ। ਹੱਥਾਂ ਪੈਰਾਂ ਦੇ ਲੱਛਣ ਸਭ ਅਵਤਾਰਾਂ ਵਰਗੇ ਸੇ।

Download Now

Twarikh Guru Khalsa Vol.5 - Life History of Guru Arjan Dev Ji

Excerpt: ਏਹ ਗੁਰੂ ਸਾਹਿਬ (ਪਾ: ੫ ਅਵਤਾਰ। ੧੮ ਵੈਸਾਖ ਵਦੀ ੭ ਮੰਗਲ ਵਾਰ ਰੋਹਣੀ ਨਛੱਤ ਰਾਤ ਢਲੀ ਸੰਮਤ ੧੬੧੦ ਬਿਕ੍ਰਮੀ ੧੫੫੪ ਈ. ੯੨ ਹਿਜ਼ਰੀ ਸੰਮਤ ਨਾਨਕਸ਼ਾਹੀ ੮੪ ਵਿੱਚ ਹਿਮਾਯੂੰ ਬਾਦਸ਼ਾਹ ਦੇ ਸਮੇਂ ਗੋਇੰਦਵਾਲ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਪ੍ਰਗਟ ਹੋਏ।

Download Now

Twarikh Guru Khalsa Vol.6 - Life History of Guru Hargobind Sahib Ji

Excerpt: ਗੁਰੂ ਜੀ ਦੀ ਪਤਾਂ ਸਮੇਤ ਜਨਮ ਕਥਾ ਏਹ ਗੁਰੂ (ਪਾ: ਅਵਤਾਰ) ੨੧ ਹਾੜ ਸੁਦੀ ੩ ਸੰਮਤ ੧੬੫੨ ਬਿਕ੍ਰਮੀ ਤੇ ਸੰਮਤ ੧੫੯੬ ਸਾਲ ੧੨੬ ਨਾ.ਸ਼ਾ. ਨੂੰ ਐਤਵਾਰ ਵਲੀ ਰਾਤ ਵਡਾਲੀ ਪਿੰਡ, ਅੰਮ੍ਰਿਤਸਰੋਂ ੪ ਕੋਹ ਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਦੇਈ ਜੀ ਦੀ ਕੁੱਖੋਂ ਪੈਦਾ ਹੋਏ।

Download Now

Twarikh Guru Khalsa Vol.7 - Life History of Guru Har Rai Ji

Excerpt: ਗੁਰੂ ਹਰਿਰਾਇ ਸਾਹਿਬ ਜੀ ਗੁਰਦਿੱਤਾ ਜੀ ਦੇ ਘਰ ੧੩ ਮਾਘ ਸੁਦੀ ੨ ਸੰਮਤ ੧੬੮੬ ਬਿਕ੍ਰਮੀ ੧੬੨੧ ਈ. ੧੦੩੩ ਹਿਜ਼ਰੀ ੧੬੦ ਨਾ. ਸ਼ਾ. ਐਤਵਾਰ ੧੧ ਘੜੀ ਰਾਤ ਗਈ ਭਰਨੀ ਨਛੱਤਰ ਵਿੱਚ ਨਿਹਾਲ ਕੌਰ ਮਸ਼ਹੂਰ ਨੇਤੀ ਜੀ ਤੋਂ ਕੀਰਤਪੁਰ ਵਿਖੇ ਪੈਦਾ ਹੋਏ। ਬਾਲਕ ਹੁੰਦੇ ਹੀ ਸਤੋਗੁਣੀ, ਸੰਤੋਖੀ, ਬੇਪਰਵਾਹ, ਸਾਧੂ ਸੁਭਾਵ, ਸਤ ਪੁਤੱਯ, ਪ੍ਰਮੇਸ਼ੁਰ ਭਜਨ ਤੇ ਡਰ ਬਹੁਤ ਕਰਦੇ, ਅਠੇ ਪੈਹਰ ਹੀ ਛੇਵੇਂ ਗੁਰੂ ਜੀ ਪਾਸ ਉਨ੍ਹਾਂ ਦੀ ਆਗਯਾ ਵਿੱਚ ਰੈਂਹਦੇ ਸੇ, ਏਨਾਂ ਦੀ ਸ਼ਾਦੀ ਦਯਾਰਾਮ ਸਿਲ ਖੜੀ ਅਨੂਪ ਸ਼ੈਹਰ ਦੇ ਰੈਹਣ ਵਾਲੇ ਦੀ ਬੇਟੀ ਕਿਸ਼ਨ ਕੌਰ ਨਾਲ ਹੋਈ।

Download Now

Twarikh Guru Khalsa Vol.8 - Life History of Guru Harkrishan Sahib Ji

Excerpt: ਏਹ ਗੁਰੂ ੯ ਸੌਣ ਵਦੀ ੧੦ ਸੰਮਤ ੧੭੧੩ ਬਿਕ੍ਰਮੀ ਤੇ ਸਾਲ ੧੮੭ ਗੁਰੁ ਬੁਧਵਾਰ ਪੁਨਰਬਸਾ ਨਛੱਤਰ ਛੀਘੜੀ ਦਿਨ ਚੜੇ ਗੁਰੂ ਹਰਿਰਾਇ ਜੀ ਦੇ ਘਰ ਮਾਤਾ ਕਿਸ਼ਨ ਕੌਰ ਥੀਂ ਕੀਰਤਪੁਰ ਪ੍ਰਗਟ ਹੋਏ ਸਨ। ਪੰਜ ਬਰਸ ੨ ਮਹੀਨੇ ੧੬ ਦਿਨ ਦੀ ਉਮਰ ਵਿੱਚ ੧੦ ਕੱਤਕ ਸੰਮਤ ੧੭੧੮ ਬਿਕ੍ਰਮੀ ਨੂੰ ਕੀਰਤਪੁਰ ਗੱਦੀ ਪਰ ਬੈਠੇ। ਭਾਵੇਂ ਉਮਰ ਵਿੱਚ ਤਾਂ ਛੋਟੇ ਹੀ ਸਨ ਪਰ ਤੇਜ ਪੂਤਾਪ, ਧੀਰਜ, ਬਚਨ ਸਿੱਧੀ ਆਤਮਕ ਸ਼ਕਤੀ ਵਿੱਚ ਆਪਣੇ ਵੱਡੇ ਗੁਰੂਆਂ ਤੋਂ ਏਹ ਭੀ ਕਿਸੇ ਪ੍ਰਕਾਰ ਘਟ ਨਹੀਂ ਸਨ।

Download Now

Twarikh Guru Khalsa Vol.9 - Life History of Guru Tegh Bahadur Ji

Excerpt: ਏਹ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਤੋਂ ੧੯ ਮੱਘਰ ਸੁਦੀ ੨, ਸੰਮਤ ੧੬੭੮ ਬਿਕ੍ਰਮੀ ਸਾਲ ਗੁਰੂ ੧੫੨ ਵੈਸਾਖ ਨਛੱਤਰ, ਐਤਵਾਰ ਡੇਢ ਪਹਿਰ ਰਾਤ ਰਹੀ ਸੀ । ਅੰਮ੍ਰਿਤਸਰ ਜੀ ਪ੍ਰਗਟੇ। ੧੫ ਅੱਸੂ ਸੁਦੀ 1 ਸੰਮਤ ੧੬੮੬ ਬਿਕ੍ਰਮੀ ਨੂੰ ਕਰਤਾਰਪੁਰ ਸੁਭਿਖੀਏ ਖੱਤਰੀ ਲਾਲਚੰਦ ਦੀ ਬੇਟੀ ਸ੍ਰੀ ਗੁਜਰੀ ਜੀ ਨਾਲ ਵਿਆਹ ਹੋਯਾ, ਜਿਸ ਦੇ ਪਵਿਤੁ ਉਦਰ ਥੀਂ ਪੋਹ ਸੁਦੀ ੭ ਸੰਮਤ ੧੭੨੩ ਬਿਕ੍ਰਮੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪ੍ਰਗਟ ਹੋਏ ਸੋ।

Download Now

Twarikh Guru Khalsa Vol - Life History of Guru Gobind Singh Ji

Excerpt: ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਚਰਿੱਤੁ ਲਿਖਣ ਤੋਂ ਪੈਹਲੇ ਏਨਾਂ ਦੇ ਪਿਛਲੇ ਜਨਮ ਦੀ ਕਥਾ ਵਰਣਨ ਕਰਨੀ ਅਵੱਸ਼ਕ ਸਮਝ ਕੇ ਕਥਨ ਕਰਦੇ ਹਾਂ। | ਇਹ ਗੱਲ ਸਾਰੇ ਵਿਦਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼ਾਸਤਾਂ ਆਦਿ ਵਿੱਚ ਭੀ ਖੋਲ ਕੇ ਲਿਖਯਾ ਹੈ ਕਿ ਜਦ ਸੰਸਾਰ ਵਿੱਚ ਅਪਾਰ ਪਾਪੀ ਨਿਰਦਈ, ਕਰੂਰ ਦ੍ਰਿਸ਼ਟੀ, ਅਧਰਮੀ, ਰਾਖਸ਼ ਸੁਧੀ, ਚੋਰ ਯਾਰ, ਕਾਮੀ, ਕੁੱਧੀ ਵਧ ਜਾਂਦੇ ਹਨ ਤੇ ਹਾਕਮ ਵੱਡੇ ਛੋਟੇ ਸਭੁ ਅਨੁਯਾਈ, ਪੂਜਾ ਨੂੰ ਪੀੜਨ ਵਾਲੇ ਜ਼ਾਲਮ ਹੋ ਜਾਂਦੇ ਹਨ।

Download Now

Shamsher Khalsa – Giani Gian Singh PDF [Punjabi]

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਲਨੇ ਤੋਂ ਪਹਿਲੇ ਬੰਦੇ ਬਹਾਦਰ ਦੀ ਕਥਾ ਇੱਕ ਪੁਰਾਣੀ ਪੋਥੀ ਵਿੱਚ ਏਸ ਤਰਾਂ ਲਿਖੀ ਹੈ ਕਿ ਏਹ ਬੰਦਾ ਪਹਿਲੇ ਕਸਬੇ ਰਜੌਰੀ, ਪਰਗਣੇ ਪੁਣਛ ਦਾ ਰਾਜਪੂਤ ਸੀ। ਸੰਮਤ ੧੭੨੭ ਬਿ ਕਤਕ ਸੁਦੀ ੧੩ ਨੂੰ ਰਾਮ ਦੇਵ ਛੱਤੀ ਦੇ ਘਰ ਪੈਦਾ ਹੋਇਆ, ਜੋ ਦੋ ਤਿੰਨ ਪਿੰਡਾਂ ਦਾ ਮਾਲਕ ਸੀ। ਨਾਮ ਏਸ ਦਾ ਲੱਛਮਨ ਦੇਵ ਰੱਖਿਆ। ਏਹ ਛੋਟੀ ਉਮਰ ਵਿੱਚ ਹੀ ਬਹੁਤ ਤੇਜ਼ ਸੁਭਾਵ ਤੇ ਤਾਕਤਵਰ ਸੀ। ਸ਼ਸਤ੍ਰ ਵਿੱਦਿਆ ਭਾਵੇਂ ਹਰ ਪ੍ਰਕਾਰ ਦੀ ਜੈਸੀ ਕੁ ਰਾਜਪੂਤਾਂ ਵਿੱਚ ਚਾਹੀਦੀ ਹੈ, ਸਭ ਸਿੱਖ ਲੀਤੀ, ਪਰ ਸ਼ਿਕਾਰ ਖੇਲਣ ਦਾ ਬੜਾ ਭਾਰੀ ਸ਼ੌਕ ਸੀ।

Download Now

ਇੱਕ ਦਿਨ ਏਸ ਨੇ ਸ਼ਿਕਾਰ ਵਿੱਚ ਇੱਕ ਹਰਨੀ ਮਾਰੀ, ਓਸ ਦੇ ਪੇਟ ਵਿੱਚੋਂ ਦੋ ਬੱਚੇ ਨਿੱਕਲੇ ਜੋ ਥੋੜੀ ਦੇਰ ਪਿੱਛੋਂ ਤੜਫ ਤੜਫ ਕੇ ਮਰ ਗਏ। ਓਥੋਂ ਲਛਮਨ ਦੇਵ ਨੂੰ ਐਸੀ ਗੈਰਤ ਆਈ ਜਿਸ ਤੋਂ ਵੈਰਾਗ ਹੋ ਗਿਆ। ਸਭ ਕੰਮ ਕਾਰ, ਜੀਵ ਹਿੰਸਾ ਆਦਿਕ ਛੱਡ ਕੇ ਜਾਨਕੀ ਪਰਸ਼ਾਦ ਵੈਰਾਗੀ ਫ਼ਕੀਰ ਜੋ ਰਜੌਰੀ ਰਿਹਾ ਕਰਦਾ ਸੀ, ਉਸ ਦੀ ਸੰਗਤ ਤੇ ਭਜਨ ਭਗਤੀ ਕਰਨ ਲੱਗ ਪਿਆ, ਫੇਰ ਤਾਂ ਓਸ ਦੀ ਸੰਗਤ ਜਾਦੂ ਦਾ ਅਸਰ ਕਰ ਗਈ। ਓਸ ਸੰਤ ਦਾ ਗੁਰਦਾਰਾ ਰਾਮਬੰਮਨ ਨਾਮੀ ਕਸਬੇ ਕਸੂਰ ਦੇ ਪਾਸ ਸੀ।

Raj Khalsa Vol.1 and Vol.2 by Giani Gian Singh PDF

ਸਿੱਖ ਸਰਦਾਰਾਂ ਵਿੱਚ ਭੰਗੀਆਂ ਦੀ ਮਿਸਲ ਇੱਕ ਬੜੀ ਪ੍ਰਸਿੱਧ ਤੇ ਸ਼ਕਤੀਵਾਨ ਮਿਸਲ ਹੋਈ ਹੈ। ਸਾਰਿਆਂ ਤੋਂ ਪਹਿਲਾਂ ਸਿੱਖਾਂ ਦੇ ਇਸੇ ਜੱਥੇ ਨੂੰ ਆਪਣੀ ਹਕੁਮਤ ਕਾਇਮ ਕਰਨ ਲਈ ਦੋਸ਼ਵਾਸੀਆਂ ਵੱਲੋਂ ਪ੍ਰੇਰਨਾ ਕੀਤੀ ਗਈ ਤੇ ਇਨ੍ਹਾਂ ਹਕੁਮਤ ਕਾਇਮ ਕੀਤੀ। ੧੫ ਹਜ਼ਾਰ ਸਵਾਰ ਇਸ ਦੇ ਅਧੀਨ ਸੀ।

ਲਗਭਗ ਪੰਜਾਬ ਦੇ ਸਾਰੇ ਹਿੱਸੇ ਜਿਹਾ ਕਿ ਗੁਜਰਾਤ, ਸਿਆਲਕੋਟ, ਝੰਗ, ਮੁਲਤਾਨ, ਡੇਹਰਾ ਜਾਤ ਆਦਿਕ ਤੇ ਖ਼ਾਸ ਕਰ ਲਾਹੌਰ ਵੀ ਇਨ੍ਹਾਂ ਦੇ ਕਬਜੇ ਵਿੱਚ ਸੀ। | ਭਾਵੇਂ ਅੰਮ੍ਰਿਤਸਰ ਉੱਜ ਵੀ ਸਾਰੇ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਕਿੰਤੂ ਇਸ ਸ਼ਹਿਰ ਦਾ ਪ੍ਰਬੰਧ ਇਸੇ ਮਿਸਲ ਦੇ ਹੱਥ ਵਿੱਚ ਹੋਣ ਕਰ ਕੇ ਇਸ ਘਰਾਣੇ ਦੀ ਰਾਜਧਾਨੀ ਵੀ ਇਹ ਹੀ ਸ਼ਹਿਰ ਸੀ। ਚੌਧਰੀ ਕੁਮਾ ਸਿੰਘ ਦਾ ਪੁੱਤਰ ਹਰੀ ਸਿੰਘ ਇਸ ਮਿਸਲ ਦਾ ਮਾਲਕ ਸੀ।

Download Now

Tags guru biography10 GurusGiani Gian SinghGuru Amardas Jiguru angad dev jiguru arjan dev jiguru gobind singh jiguru har rai jiguru hargobind sahib jiguru harkrishan jiguru nanak dev jiguru ramdas jiguru tegh bahadur jimaharaja ranjit singhsikh gurussikh historysikh pdf booksTwarikh Guru Khalsa